ਕੁਸ਼ਤੀ ਦਾ ਇਤਿਹਾਸ 

             history of wrestling

       



ਕੁਸ਼ਤੀ ਸਭ ਤੋਂ ਜ਼ਿਆਦਾ ਪੁਰਾਣੀ ਖੇਡਾਂ ਵਿਚੋਂ ਇੱਕ ਖੇਡ ਰਹਿਣ ਲਈ ਸੰਘਰਸ਼ ਕਰਨਾ , ਸਭ ਤੋਂ ਵੱਧ ਸਮਰੱਥਾ ਵਾਲੇ ਦਾ ਜਿਊਂਦੇ ਰਹਿਣ ਦੀ ਦਸ਼ਾ ਵਿੱਚ ਰਹਿਣਾ , ਕੁਦਰਤ ਦੇ ਅੰਸ਼ਾਂ ਅਤੇ ਚਾਰੇ ਪਾਸੇ ਦੇ ਵਾਤਾਵਰਨ ਕੁਸ਼ਤੀ ਸਭ ਤੋਂ ਜ਼ਿਆਦਾ ਪੁਰਾਣੀ ਖੇਡਾਂ ਵਿਚੋਂ ਇੱਕ ਖੇਡ ਹੈ , ਜਿਸ ਦਾ ਸਾਡੇ ਕੋਲ ਕੋਈ ਸਬੂਤ ਨਹੀਂ ਹੈ । ਸੰਸਾਰ ਦੇ ਪੁਰਾਤਨ ਲੋਕਾਂ ਦਾ ਜਿਊਂਦੇ ਅਤੇ ਜੀਵਨ ਦੀਆਂ ਸਾਰੀਆਂ ਦਸ਼ਾਵਾਂ ਨਾਲ ਨਿਰੰਤਰ ਘੋਲ ਰਿਹਾ । ਪੱਥਰ - ਕਾਲ ਵਿੱਚ ਵੀ ਮਨੁੱਖ ਨੂੰ ਆਪਣੇ ਆਪ ਨੂੰ ਜਿਊਂਦਾ ਰੱਖਣ ਲਈ ਆਪਣੀ ਤਾਕਤ ਅਤੇ ਚਤੁਰਾਈ ਦੀ ਵਰਤੋਂ ਕਰਨੀ ਪੈਂਦੀ ਸੀ ।ਨਤੀਜੇ ਵਜੋਂ ਸਰੀਰਕ ਤੌਰ ਤੇ ਮੁਕਾਬਲਾ ਕਰਨਾ ਜ਼ਰੂਰੀ ਹੋ ਗਿਆ । ਕੁਸ਼ਤੀ , ਉਸ ਵੇਲੇ ਮਨੁੱਖਾਂ ਦਾ ਧਾਰਨ ਕਰ ਲਿਆ ਉਸ ਵੇਲੇ ਸਾਰਥਿਕ ਤੌਰ ' ਤੇ ਕੁਸ਼ਤੀ ਨੇ ਨਿਰਦਈ ਰੂਪ ਧਾਰਨ ਕਰ ਲਿਆ , ਅਸੀਂ ਕੁਸ਼ਤੀ ਨੂੰ ਖੇਡਾਂ ਦੀ ਜਣਨੀ ਕਹਿ ਸਕਦੇ ਹਾਂ ਸਿਰਫ ਇਕ ਦੂਜੇ ਨਾਲ ਮਿਲਣ - ਜੁਲਣ ਦਾ ਮੁੱਢਲਾ ਨਮੂਨਾ ਹੀ ਨਹੀਂ ਰਹੀ , ਸਗੋਂ ਇਸ ਨੇ ਜੰਗਲੀ ਜਾਨਵਰਾਂ ਅਤੇ ਮਨੁੱਖਾਂ ਵਿਚਕਾਰ ਲੜਾਈ ਦਾ ਰੂਪ ਕੁਸ਼ਤੀਆਂ ਦੇ.

 ਨਿਯਮ ( Rules of Wrestling )

 1 ਪ,ਤਿਯੋਗੀ ਕੱਪੜੇ ਹੋ ਕੇ ਭਾਰ ਤੋਲਣਗੇ । ਭਾਰ ਤੋਲਣ ਤੋਂ ਪਹਿਲਾਂ ਉਨ੍ਹਾਂ ਦਾ ਡਾਕਟਰੀ ਨਿਰੀਖਣ ਕੀਤਾ ਜਾਵੇਗਾ । ਉਨ੍ਹਾਂ ਦੇ ਨਹੁੰ ਚੰਗੀ ਤਰ੍ਹਾਂ ਕੱਟੇ ਹੋਣੇ ਚਾਹੀਦੇ ਹਨ । 

2.    ਪ,ਤਿਯੋਗੀ    ਅਖਾੜੇ ਵਿਚ ਬੁਨੈਣ , ਕੱਛੇਜਾਂ ਜਾਂਗੇ ਵਿਚ ਉਤਰਨਗੇ । ਉਹ ਅੱਛੀ ਵਾਲੇ ਤਲੇ ਵਾਲੇ ਬੂਟਾਂ ਦੀ ਵਰਤੋਂ ਨਹੀਂ ਕਰ ਸਕਦੇ ।

 3. ਪਹਿਲਵਾਨ ਬਿਨਾਂ ਕਿਸੇ ਸੱਟ ਦੇ ਕਲਾਈ , ਭੁਜਾਵਾਂ ਜਾਂ ਗਿਟਿਆਂ ਤੋਂ ਪਟੀਆਂ ਲਪੇਟਣੀ ਚਾਹੀਦੀਆਂ ਹਨ । ਪਹਿਲਵਾਨ ਦੀ ਕਲਾਈ ਘੜੀ ਨਹੀਂ ਹੋਣੀ ਚਾਹੀਦੀ , ਉਹ ਸਰੀਰ ਤੋਂ ਕੋਈ ਬਿੰਦੀ ਚੀਜ਼ ਨਹੀਂ ਮਲੋਗਾ , ਉਹ ਪਸੀਨੇ ਨਾਲ ਤਰ ਹੋ ਕੇ ਅਖਾੜੇ ਵਿਚ ਨਹੀਂ ਉਤਰੇਗਾ । ਉਹ ਅੰਗੂਠੀ , ਹਾਰ , ਕੜਾ ਆਦਿ ਨਹੀਂ ਪਹਿਨਣੇਗਾ । 

WRESTLING 4. ਖਿਡਾਰੀ ਦੀ ਜਰਸੀ ਜਾਂ ਬੁਨੈਣ ਤੇ ਦੋਸ਼ ਦਾ ਨਾਂ ਅੰਕਿਤ ਹੋਣਾ ਚਾਹੀਦਾ ਹੈ । ਜਰਸੀ ਦੇ ਉਪਰ ਦੋਸ਼ ਦਾ ਨਾਂ 10 ਸਮ 10 ਸਮ ਦੇ ਅੱਖਰਾਂ ਵਿਚ ਲਿਖਿਆ ਹੋਵੇ ਤੇ ਉਸਦੇ ਵਾਲ ਛੋਟੇ ਹੋਣੇ ਚਾਹੀਦੇ ਹਨ । 

5. ਹਰੇਕ ਕੁਸ਼ਤੀ ਦਾ ਸਮਾਂ 6 ਮਿੰਟ ਹੁੰਦਾ ਹੈ । ਇਹ ਸਮਾਂ 3-3 ਮਿੰਟਾਂ ਦੇ ਦੇ ਹਿੱਸਿਆਂ ਵਿਚ ਵੰਡਿਆ ਹੁੰਦਾ ਹੈ । ਤਿੰਨ ਮਿੰਟ ਦੀ ਕੁਸ਼ਤੀ ਪਿਛੇ 30 ਸੈਕਿੰਡ ਦਾ ਵਿਸ਼ਰਾਮ ਹੁੰਦਾ ਹੈ ।

 6.     ਕੁਸ਼ਤੀ  ਉਸ ਸਮੇਂ ਤੱਕ ਜਾਰੀ ਰਹੇਗੀ ਜਦੋਂ ਤੱਕ ਕੋਈ ਖਿਡਾਰੀ ਡਿੱਗ ਨਹੀਂ ਜਾਂਦਾ ਜਾਂ ਫਿਰ ਇਹ 6 ਮਿੰਟ ਤੱਕ ਜਾਰੀ ਰਹੇਗੀ । 3. ਖਿਡਾਰੀਆਂ ਨੂੰ ਸਪੱਸ਼ਟ ਉੱਚੀ ਅਵਾਜ਼ ਵਿਚ ਮੈਟ ਤੇ ਪਹੁੰਚਣ ਲਈ ਪੁਕਾਰਿਆ ਜਾਵੇਗਾ । ਜੇਕਰ ਕੋਈ ਖਿਡਾਰੀ 30-30 ਸੈਕਿੰਡ ਦੇ ਅੰਤਰਾਲ ਤੋਂ ਬਾਅਦ ਵੀ ਤਿੰਨ ਵਾਰ ਬੁਲਾਉਣ ਉੱਤੇ ਵੀ ਮੈਟ ਤੇ ਨਹੀਂ ਪਹੁੰਚਦਾ ਤਾਂ ਉਸ ਨੂੰ ਅਯੋਗ ਘੋਸ਼ਿਤ ਕੀਤਾ ਜਾਵੇਗਾ । 8. ਕੁਸ਼ਤੀ ਸਮੇਂ ਕੋਚ ਆਪਣੇ ਪਹਿਲਵਾਨ ਨੂੰ ਕੋਚਿੰਗ ਦੇ ਸਕਦੇ ਹਨ । 

...................................................................


Wrestling Struggling to be one of the oldest sports, surviving the highest potential, the elements of nature and the surrounding environment  There is no evidence.  The ancient people of the world lived and constantly struggled with all the conditions of life.  Even in the Stone Age, man had to use his strength and ingenuity to keep himself alive. As a result, it became necessary to compete physically.  Wrestling, then assumed the form of human beings. At that time, wrestling took on a ruthless form. We can call wrestling the mother of sports.  Wrestling is a form of fighting between animals and humans.


 Rules of Wrestling


 1.     ਪ੍ਰਤੀਯੋਗੀ   will weigh the clothes.  They will be medically examined before weighing.  Their nails should be well trimmed.


 2.    ਪ੍ਰਤੀਯੋਗੀ   will descend in the arena in Bunain, Kachheja or Jange.  They can't use well-heeled shoes.


 3. The wrestler should wrap the bandages around the wrists, arms or ankles without any injuries.  The wrestler should not have a wrist watch, he should not rub anything on his body, he should not get wet in the arena.  He will not wear a ring, necklace, bracelet, etc.


 WRESTLING 4. The name of the offender should be inscribed on the player's jersey or knitting.  The name of the accused on the jersey should be written in 10x10x letters and his hair should be short.


 5. Each wrestling match lasts 6 minutes.  This time is divided into 3-3 minutes.  Three minutes of wrestling is followed by a 30 second break.


 6. Wrestling will continue until a player falls or it will continue for 6 minutes.  3. Players will be called upon to reach the mat in a clear loud voice.  If a player fails to reach the mat even after being called three times after an interval of 30-30 seconds, he will be disqualified.  8. During wrestling, coaches can coach their wrestlers.

...................................................................


Comments

Popular posts from this blog

Homemade pizza

(ATHLETICS) (History of Athletics)