FOOD'S IMMUNITY BOOSTING
FOOD IMMUNITY BOOSTING
5 TIPS
...................................................................................
(1) ਅਨਾਰ:ਅਨਾਰ/Pomengranate ਦੇ ਵਿੱਚ ਐਂਟੀ ਆੱਕਸੀਡੈਂਟ ,ਐਂਟੀ ਬੈਕਟੀਰਿਆ ਅਤੇ ਐਂਟੀ ਵਾਇਰਸ ਹੁੰਦੇ ਹਨ ਅਤੇ ਅਨਾਰ ਤੁਹਾਡੇ ਸਰੀਰ ਲਈ ਬਹੁਤ ਵਧੀਆ ਹੁੰਦਾ ਹੈ।ਵੱਡੀ ਗੱਲ ਇੱਹ ਹੈ ਕਿ ਐਂਟੀ ਬੈਕਟੀਰਿਆ ਵਾਇਰਸ ਨਾਲ ਲਡ ਸਕਦੇ ਹਨ।ਅਨਾਰ ਹੋਰ ਬਿਮਾਰਿਆਂ ਨਾਲ ਵੀ ਲਡ ਸਕਦਾ ਹੈ।ਡਾ. ਦਾ ਕਹਿਣਾ ਹੈ ਕਿ ਇੱਕ ਦਿਨ ਵਿੱਚ ਇੱਕ ਅਨਾਰ ਜਰੂਰ ਖਾਓ।
...,........................................,.......................................
हिंदी ट्रांसलेट!
(1)
अनार: अनार / Pomengranate में एंटीऑक्सिडेंट, एंटीबैक्टीरियल और एंटीवायरल होते हैं और अनार आपके शरीर के लिए बहुत अच्छा होता है। बड़ी बात यह है कि एंटीबैक्टीरियल वायरस से लड़ सकते हैं। अनार अन्य बीमारियों से भी लड़ सकता है। । Dr. कहते हैं, एक दिन में एक अनार अवश्य खाना चाहिए।
....................................................................................
(2)
ਆਂਵਲਾ ਦੇ ਵਿਚ ਵਿਟਾਮਿਨ ਸੀ ਬਹੁਤ ਮਾਤਰਾ ਵਿੱਚ ਪਾੲਿਅਾ ਜਾਂਦਾ ਹੈ ਇਸ ਨੂੰ ਕਈ ਤਰੀਕਿਆਂ ਨਾਲ ਖਾਧਾ ਜਾ ਸਕਦਾ ਹੈ
ਸਵੇਰੇ ਖਾਲੀ ਪੇਟ ਸ਼ਹਿਦ ਵਿਚ ਇਕ ਚਮਚਾ ਆਂਵਲਾ ਮਿਲਾਓ ਕੇ ਖਾਣ ਨਾਲ ਸ਼ਰੀਰ ਨੂੰ ਬਹੁਤ ਫਾੲਿਦੇ ਹੁੰਦਾ ਹੈ ਤੁਸੀਂ ਆਂਵਲਾ ਦੀ ਸਬਜ਼ੀ ਬਣਾ ਵੀ ਖਾ ਸਕਦੇ ਹੋ ਅਤੇ ਇਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਇਸ ਨੂੰ ਬਹੁਤ ਜ਼ਿਆਦਾ ਪਕਾਉਣ ਨਹੀਂ ਹੈ ਕਿਉਂਕਿ ਇਸਦੀ ਪੋਸਟਿਕ ਤੱਤ ਦੀ ਮਾਤਰਾ ਘੱਟ ਸਕਦੀ ਹੈ
.................................................................................... हिंदी ट्रांसलेट
(2) : आंवला में विटामिन सी काफी मात्रा में पाया जाता है। इसे कई तरीकों से खाया जा सकता है।
सुबह खाली पेट एक चम्मच आंवले के रस में शहद मिलाकर खाना शरीर के लिए बहुत फायदेमंद होता है।
आप आंवले को सब्जी के रूप में भी खा सकते हैं और एक बात का ध्यान रखें कि आपको इसे बहुत ज्यादा नहीं पकाना चाहिए क्योंकि इससे पोषक तत्वों की मात्रा कम हो सकती है।
....................................................................................
(3) ਲਸੁਣ:Garlic/ਲਸੁਣ ਖਾਣ ਦੇ ਲਈ ਬਹੁਤ ਫਾਇਦੇ ਮੰਦ ਹੁੰਦਾ ਹੈ। ਇਸ ਦੇ ਨਾਲ ਕਈ ਬਿਮਾਰੀਆਂ ਦਾ ਨਿਕਾਸ਼ ਹੁੰਦਾ ਹੈ।ਇਸ ਨੂੰ ਸਵੇਰੇ ਉੱਠ ਕੇ ਖਾਲੀ ਪੇਟ ਖਾਣਾ ਬਹੁਤ ਵਧੀਆ ਹੁੰਦਾ ਹੈ।ਲਸੁਣ ਖੂਨ ਸੰਘਣਾ ਨਹੀਂ ਹੋਣ ਦਿੰਦਾ ਅਤੇ ਲਸੁਣ ਨੂੰ ਸਬਜੀ ਬਨਾਉਣ ਦੌਰਾਨ ਜਿਆਦਾ ਨਾ ਪਕਾਓ।
....................................................................................
हिंदी ट्रांसलेट
(3)
लहसुन: लहसुन खाने के कई फायदे हैं। यह कई बीमारियों को ठीक करता है। सुबह उठकर खाली पेट इसका सेवन करना बहुत अच्छा होता है। लहसुन को सब्जियों बनाते समय लहसुन को ज्यादा नहीं पकाना चाहिए। ज्यादा पकाने से लहसुन के पोस्टिक आहार गुण कम हो जाते हैं। लहसुन खून को गाढ़ा नहीं होने देता .
....................................................................................
(4) ਅਦਰਕ:Ginger/ਅਦਰਕ ਨੂੰ ਮਹੱਤਵ ਦਿੱਤਾ ਗਿਆ ਹੈ ਕਿਉਂਕਿ ਅਦਰਕ ਦੀ ਵਰਤੋ ਸਵੇਰੇ ਸਰਦੀਆਂ ਵਿੱਚ ਚਾਹ ਨਾਲ ਹੁੰਦੀ ਹੈ।ਅਦਰਕ ਨਾਲ ਚਾਹ ਬਹੁਤ ਵਧੀਆ ਬਣਦੀ ਹੈ।
.................................................................................... हिंदी ट्रांसलेट
(4) अदरक: अदरक का बहुत महत्व है क्योंकि सर्दियों में सुबह चाय के साथ अदरक का उपयोग किया जाता है। अदरक वाली चाय बहुत अच्छी होती है।
...................................................................................
(5) ਹਲਦੀ:ਹਲਦੀ/Turmeric ਰੋਜ ਹਲਦੀ ਖਾਣ ਨਾਲ ਸਰੀਰ ਦਾ ਇਮਿਊਨਿਟੀ ਸਿਸਟਮ ਮਜਬੂਤ ਹੁੰਦਾ ਹੈ। ਜੇ ਤੁਹਾਨੂੰ ਆਉਣ ਵਾਲੇ ਮੌਸਮ ਵਿੱਚ ਸਰਦੀ ਜਾ ਠੰਡ ਲਗਜੇ ਤਾ ਤੁਸੀਂ ਇਸ ਨੂੰ ਦੁੱਧ ਵਿੱਚ ਇੱਕ ਚੱਮਚ ਪਾਕੇ ਪੀ ਸਕਦੇ ਹੋ।
...................................................................................
हिंदी ट्रांसलेट
(5) हल्दी: रोज हल्दी खाने से शरीर की रोग प्रतिरोधक क्षमता मजबूत होती है। अगर आपको आने वाले मौसम में सर्दी या जुकाम महसूस होता है, तो आप इसे एक चम्मच दूध के साथ पी सकते हैं। .
...................................................................................
Comments
Post a Comment