Yoga banifat ਤਾੜ ਆਸਨ


1. ਤਾੜ ਆਸਨ ( tarasana- ਇਸ ਆਸਨ ਵਿੱਚ ਖੜੇ ਹੋਣ ਦੀ ਸਥਿਤੀ ਵਿਚ ਧੜ ਨੂੰ ਉੱਪਰ ਵਲ ਖਿੱਚਿਆ ਜਾਂਦਾ ਹੈ । ਵਿਧੀ ( Technique ) -- ਖੜ੍ਹੇ ਹੋ ਕੇ ਪੈਰ ਦੀਆਂ ਅੱਡੀਆਂ ਅਤੇ ਉਂਗਲੀਆਂ ਨੂੰ ਜੋੜ ਕੇ ਬਾਹਵਾਂ ਨੂੰ ਉੱਪਰ ਨੂੰ ਸਿੱਧਾ ਕਰੋ । ਹੱਥਾਂ ਦੀਆਂ ਉਂਗਲੀਆਂ ਇਕ ਦੂਸਰੇ ਦੀਆਂ ਉਂਗਲੀਆਂ ਵਿੱਚ ਫਸਾ ਲਓ । ਹਥੇਲੀਆਂ ਉੱਪਰ ਅਤੇ ਨਜ਼ਰ ਸਾਹਮਣੇ ਹੋਵੇ । ਆਪਣਾ ਪੂਰਾ ਸਾਹ ਅੰਦਰ ਨੂੰ ਖਿੱਚ 1 ਅੱਡੀਆਂ ਨੂੰ ਉੱਪਰ ਚੁੱਕ ਕੇ ਸਰੀਰ ਦਾ ਸਾਰਾ ਭਾਰ ਪੰਜਿਆਂ ' ਤੇ ਹੀ ਪਾਓ । ਸਰੀਰ ਨੂੰ ਉੱਪਰ ਵੱਲ ਖਿੱਚੇ । ਕੁਝ ਦੇਰ ਬਾਅਦ ਸਾਹ ਛੱਡਦੇ ਹੋਏ ਸਰੀਰ ਨੂੰ ਹੇਠਾਂ ਲਿਆਉ । ਅਜਿਹਾ 10-15 ਵਾਰ ਕਰੋ । ਤਾੜ ਆਸਨ ਦੇ ਲਾਭ ( Advantages of harassini - 1 ) ਇਸ ਨਾਲ ਸਰੀਰ ਦਾ ਮੋਟਾਪਾ ਦੂਰ ਹੁੰਦਾ ਹੈ । ( 2 ) ਇਸ ਨਾਲ ਕੱਦ ਵੱਧਦਾ ਹੈ । ( 3 ) ਇਸ ਨਾਲ ਕਬਜ਼ ਦੂਰ ਹੁੰਦੀ ਹੈ । 2. ਅਰਧ ਚੰਦਰ ਆਸਨ ( Ardhehurudrakan- ਇਸ ਵਿਚ ਵੀ ਤਾੜ ਆਸਨ ਵਾਂਗ ਹੀ ਕਿਰਿਆ ਕੀਤੀ ਜਾਂਦੀ ਹੈ । ਇਸ ਵਿਚ ਇਕ ਪਾਸੇ ਝੁਕਿਆ ਜਾਂਦਾ ਹੈ ਅਤੇ ਧੜ ਦੇ ਦੂਸਰੇ ਪਾਸੇ ਨੂੰ ਖਿੱਚਿਆ ਜਾਂਦਾ ਹੈ । 3. ਭੁਜੰਗ ਆਸਨ ( Bhujangasana- ਇਸ ਵਿੱਚ ਪਿੱਠ ਦੇ ਭਾਰ ਲੇਟ ਕੇ ਧੜ ਨੂੰ ਢਿੱਲਾ ਕੀਤਾ ਜਾਂਦਾ ਹੈ । ਵਿਧੀ ( Technique- ਇਸ ਨੂੰ ਸਰੋਪ ਆਸਨ ਵੀ ਕਹਿੰਦੇ ਹਨ । ਇਸ ਵਿਚ ਸਰੀਰ ਦੀ ਸਥਿਤੀ ਸੱਪ ਦੇ ਆਕਾਰ ਵਰਗੀ ਹੁੰਦੀ ਹੈ । ਸਰਪ ਆਸਨ ਕਰਨ ਲਈ ਧਰਤੀ ਤੇ ਪੇਟ ਦੇ ਬਲ ਲੇਟੇ । ਦੋਵੇਂ ਹੱਥ ਮੋਢਿਆਂ ਦੇ ਬਰਾਬਰ ਰੱਖੋ । ਹੌਲੀ - ਹੌਲੀ ਲੱਤਾਂ ਨੂੰ ਅਕੜਾਉਂਦੇ ਹੋਏ ਹਥੇਲੀਆਂ ਦੇ ਬਲ ਛਾਤੀ ਨੂੰ ਇੰਨਾ ਉੱਪਰ ਚੁੱਕੋ ਕਿ ਬਾਹਵਾਂ ਬਿਲਕੁਲ ਸਿੱਧੀਆਂ ਹੋ ਜਾਣ । ਪੰਜਿਆਂ ਨੂੰ ਅੰਦਰ ਵੱਲ ਕਰੋ ਅਤੇ ਸਿਰ ਨੂੰ ਹੋਲੀ - ਹੋਲੀ ਪਿੱਛੇ ਵੱਲ ਨੂੰ ਲਟਕਾਓ । ਹੌਲੀ - ਹੌਲੀ ਪਹਿਲੇ ਵਾਲੀ ਸਥਿਤੀ ਵਿਚ ਆ ਜਾਓ । ਇਹ ਆਸਨ ਤਿੰਨ ਤੋਂ ਪੰਜ ਵਾਰੀ ਰੋ । ਲਾਭ ( Advaritages - 1 ) ਭੁਜੰਗ ਆਸਨ ਨਾਲ ਪਾਚਨ ਸ਼ਕਤੀ ਵਧਦੀ ਹੈ । ( 2 ) ਜਿਗਰ ਅਤੇ ਤਿੱਲੀ ਦੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ । ( 3 ) ਰੀੜ੍ਹ ਦੀ ਹੱਡੀ ਅਤੇ ਪੱਠੇ ਮਜ਼ਬੂਤ ਬਣਦੇ ਹਨ ।

...................................................................

             English translate

1.Taar Asana ('Rasana- The torso is pulled upwards while standing in this asana. Technique) - Stand up and straighten the arms upwards by connecting the heels and toes.  Hold the palms of the hands and the front of the eyes in front of you. Inhale your full breath 1 Lift the heels up and place all the weight of the body on the toes. Pull the body upwards.  Bring it down. Do this 10-15 times. Advantages of harassment (Advantages of harassini - 1) It eliminates obesity of the body. (2) It increases the height. (3) It relieves constipation.  Ardhehurudrakan - This is done in the same way as the palm asana. It is bent to one side and pulled to the other side of the torso. 3. Bhujangasana - Bhujangasana  The torso is relaxed. Method (Technique- It is also called Saroop Asana. The position of the body in it is like the shape of a snake.  Keep your hands equal to your shoulders.  Slowly lift the chest with the force of the palms so that the arms are straight.  Turn the claws inwards and slowly lower the head backwards.  Slowly return to the previous position.  Cry this asana three to five times.  Advantages (1) Digestive power increases with Bhujang Asana.  (2) Relieves diseases of the liver and spleen.  (3) Strengthens the spinal cord and muscles.



Comments

Post a Comment

Popular posts from this blog

Homemade pizza

(ATHLETICS) (History of Athletics)