ਸ੍ਰੀ ਹੇਮਕੁੰਟ ਸਾਹਿਬ ਯਾਤਰਾ 2020

ਜ਼ਰੂਰੀ ਹਦਾਇਤਾਂ ਗੁਰੂ ਪਿਆਰੀ ਸਾਧ ਸੰਗਤ ਜੀਓ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ॥ 4 ਸਤੰਬਰ 2020 ਤੋਂ ਸ਼ੁਰੂ ਹੋ ਰਹੀ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਤੇ ਆਉਣ ਵਾਲੀਆਂ ਸੰਗਤਾਂ ਦੀ ਜਾਣਕਾਰੀ ਲਈ ਕੁਝ ਜ਼ਰੂਰੀ ਸੂਚਨਾਵਾਂ ਤੇ ਬੇਨਤੀਆਂ : ਉਹੀ ਯਾਤਰੀ ਜਿਨ੍ਹਾਂ ਸਮਾਣ ਸਿਟੀ ਮ ਪੋਰਟਲ ਐਚਟੀਪੀ : ਸਮਾਰਟਸਿਟੀਦੇਹਰਾਦੂਨ , ਯੂਕੇ , ਰੀਵਇਨ , ( Smart City web portal http://smartcitydehradun.uk.gov.in . ) that met afhas decret ਹੋਵੇਗੀ , ਕੇਵਲ ਉਨ੍ਹਾਂ ਨੂੰ ਹੀ ਯਾਤਰਾ ਤੇ ਜਾਣ ਦੀ ਇਜਾਜਤ ਹੋਵੇਗੀ । ਬਾਹਰਲੇ ਰਾਜਾਂ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਲਈ ਉੱਤਰਾਖੀ ਰਾਜ ਵਿਚ ਪ੍ਰਵੇਸ਼ ਕਰਨ ਦੇ 12 ਘੰਟੇ ਦੇ ਅੰਦਰ ਦੇ ਸਮੇਂ ਵਿਚ ਕੇਵਿਡ 19 ਟੈਸਟ ( ਜਿਸਦਾ ਟੈਸਟ ਰਿਜਲਟ ' ਨੈਗੇਟਿਵ ਹੋਵੇ ) ਕਰਵਾ ਕੇ ਆਉਣਾ ਲਾਜ਼ਮੀ ਹੋਵੇਗਾ । ਕਿਧਰੇ ਵੀ ਕੰਟੋਨਮੈਂਟ ਜੋਨ ਵਿਚੋਂ ਆਉਣ ਵਾਲੇ ਯਾਤਰੀਆਂ ਨੂੰ ਵੀ ਕੋਵਿਲ 19 ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ । ਆਪਣੇ ਮੋਬਾਈਲ ਫੋਨ ਵਿਚ ਯਾਤਰੀਆਂ ਨੂੰ ਅਰੋਗਿਆ ਸੇਤੂ ਐਪ ਦਾ ਇਸਤੇਮਾਲ ਕਰਨਾ ਵੀ ਲਾਜ਼ਮੀ ਹੋਵੇਗਾ । ਸ੍ਰੀ ਹੇਮਕੁੰਟ ਸਾਹਿਬ ਯਾਤਰਾ ਲਈ 60 ਸਾਲ ਤੋਂ ਜ਼ਿਆਦਾ ਉਮਰ ਦੇ ਬਜੁਰਗ , 10 ਸਾਲ ਦੀ ਉਮਰ ਤੋਂ ਛੋਟੇ ਬੱਚੇ ਅਤੇ ਗਰਭਵਤੀ ਇਸਤਰੀਆਂ ਨਹੀਂ ਆਉਣਗੇ । ਦਿਲ ਦੇ ਰੋਗ , ਛਾਤੀ ਰੋਗ , ਅਸਥਮਾ , ਸੁਗਰ ਰੋਗ , ਗੁਰਦਾ ਰੋਗ , ਕੈਂਸਰ , ਲਿਵਰ ਆਦਿ ਰੋਗਾਂ ਦੇ ਮਰੀਜ਼ ਦੀ ਯਾਤਰਾ ਤੇ ਨਹੀਂ ਆਉਣਗੇ । ਸਾਰੇ ਯਾਤਰੀ ਕੋਵਿਡ 9 ਸਬੰਧੀ ਕੇਂਦਰੀ / ਰਾਜ ਸਰਕਾਰ ਵਲੋਂ ਸਮੇਂ ਸਮੇਂ ਸਿਰ ਜਾਰੀ ਹੋਈਆਂ ਹਦਾਇਤਾਂ ਜਿਵੇਂ ਮਾਸਕ ਪਾ ਕੇ ਰੱਖਣਾ , ਹੱਥਾਂ ਪੈਰਾਂ ਨੂੰ ਸਮੇ ਸਮੇਂ ਪੀਂਦੇ ਰਹਿਣਾ ਤੇ 6 ਫੁੱਟ ਦੀ ਦੂਰੀ ਸ਼ਣਾਕੇ ਰੱਖਣ ਆਦਿ ਦੀ ਪੂਰਨ ਰੂਪ ਵਿਚ ਪਾਲਣਾ ਕਰਨਗੇ । ਕੋਵਿਡ 19 ਸਬੰਧੀ ਲੋੜ ਵਾਲੀਆਂ ਇਸਤੇਮਾਲ ਕੀਤੀਆਂ ਮਾਸਕ ਜਾਂ ਕਵਰ ਅਤੇ ਦਸਤਾਨੇ ( ਗਲੇਵਜ਼ ) ਆਦਿ ਨੂੰ ਵੱਖਰੇ ਤੌਰ ਤੇ ਰੱਖੇ ਡਸਟਬਿਨਜ਼ ਵਿਚ ਹੀ ਸੁੱਟਿਆ ਜਾਵੇਗਾ । ਯਾਤਰਾ ਸਮੇਂ ਦੌਰਾਨ ਕਿਧਰੇ ਵੀ ਬੁੱਕਣਾ ਮਨ੍ਹਾਂ ਹੋਵੇਗਾ । ਗੁਰਦੁਆਰਾ ਪਰਿਸਰ ਵਿਚ ਕਿਸੇ ਵੀ ਥਾਂ , ਸਤਹ ਜਾਂ ਵਸਤਾਂ ਨੂੰ ਛੂਹਣ ਤੋਂ ਗੁਰੇਜ਼ ਕੀਤਾ ਜਾਵੇ ਜੀ । --ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ
Gurdwara Sri hemkunt Sahib Mnanagement Trust Guru Piari Saadh Sangat Jio, Waheguru ji ka Khalsa Waheguru ji ki Fateh. Some important information for Gurusangat taking up pilgrimage to Sri Hemkunt Sahib ji, starting from September 4,2020- Only http //smartcitydehradun uk gov in shall be allowed to undertake Yatra to Sri Hemkunt Sahib ji. • It will be mandatory for the pilgrims coming from the other states to undergo Antigen Covid 19 test within 72 hours of entering Uttrakhand borders. Web Portal the Pilgrims, registered on • Pilgrims coming from the Containment Zones (anywhere) shall also have to undergo Covid 19 Test and only those with Negative results shall be allowed to proceed for pilgrimage. • It will be mandatory for the pilgrims to use Arogya Setu application on their Mobile Phones. • Persons above 60 years, children below 10 years of age and pregnant ladies shall not be allowed to proceed for Yatra. • Heart or Chest patients, Asthmatics, Sugar, Kidney, Liver or Cancer patients should not undertake pilgrimage to Sri Hemkunt Sahib ji. • Use of Face Masks/Covers is mandatory for all the pilgrims. Pilgrims should keep washing their hands and feet with soap during journey and in the Gurdwara premises. • As per Government instructions, all the Pilgrims shall all the times maintain 6 feet physical distancing. Used Face Mask/Covers and Gloves shall properly be disposed in the specifically marked Dustbins • Spitting shall be strictly prohibited. • Avoid touching any surface/materials in the Gurdwara premises. --Gurdwara Sri Hemkunt Sahib Management Trust.

Comments
Post a Comment